Bio Organic Manure

Organic Manure Bulk Transport

ਬਾਇਓ ਜੈਵਿਕ ਖਾਦ

ਪੰਜਾਬ ਦੀ ਮਸ਼ਹੂਰ ਫੈਕਟਰੀ ਆਰਕ ਬਾਇਓ ਫਿਊਲ ਦੀ ਬਾਇਓ ਜੈਵਿਕ ਖਾਦ | ਫੋਨ ਤੇ ਆਰਡਰ ਲਿਖਵਾਓ | ਰੂੜੀ ਦਾ ਝੰਜਟ ਖਤਮ | ਰੂੜੀ ਨਾਲੋਂ ਵਧੇਰੇ ਅਸਰ ਅਤੇ ਕਾਮਯਾਬ | ਲਗਾਤਰ ਇਸਤੇਮਾਲ ਨਾਲ ਰਸਾਇਣਿਕ ਖਾਦਾਂ ਦੀ ਲਾਗਤ ਵੀ ਘੱਟਦੀ ਹੈ |​

ANAEROBICALLY DECOMPOSED AT HIGH TEMPERTAURE

Fully Decomposed Compost

Increases Microbial Action in Soil

Acts as an Excellent Soil Conditioner

Increases Carbon Content in Soil

Decreases use of Chemical Fertilizers

ਇਹ ਖਾਦ ਚੰਗੀ ਤਰਾਂ ਗਲੀ ਹੋਈ ਜੈਵਿਕ ਖਾਦ ਹੈ

ਇਹ ਖਾਦ ਜ਼ਮੀਨ ਵਿੱਚ ਜੀਵਾਣੂ ਵਧਾਉਂਦੀ ਹੈ

ਇਹ ਖਾਦ ਮਿੱਟੀ ਨੂੰ ਉਪਜਾਊ ਅਤੇ ਠੀਕ ਕਰਦੀ ਹੈ

ਜ਼ਮੀਨ ਵਿੱਚ ਕਾਰਬਨ ਵਧਾਉਂਦੀ ਹੈ

ਰਸਾਇਣਿਕ ਖਾਦਾਂ ਦੀ ਲਾਗਤ ਘਟਾਉਂਦੀ ਹੈ

Subscribe us on Youtube to watch all videos.

Scroll to top
CLICK HERE TO WHATSAPP