Bio Liquid Compost

liquid compost tanker arc biofuel

ਬਾਇਓ ਲਿਕੁਈਡ ਕੰਪੋਸਟ

ਪੰਜਾਬ ਦੀ ਮਸ਼ਹੂਰ ਫੈਕਟਰੀ ਆਰਕ ਬਾਇਓ ਫਿਊਲ ਦੀ ਲਿਕੁਈਡ ਕੰਪੋਸਟ | ਫੋਨ ਤੇ ਆਰਡਰ ਲਿਖਵਾਓ ਅਤੇ ਆਪਣੇ ਖੇਤ ਵਿੱਚ ਬੈਠੇ ਬਿਠਾਏ ਖਾਦ ਪਵਾਯੋ | ਰੂੜੀ ਦਾ ਝੰਜਟ ਖਤਮ | ਰੂੜੀ ਨਾਲੋਂ ਵਧੇਰੇ ਅਸਰ ਅਤੇ ਕਾਮਯਾਬ | ਲਗਾਤਰ ਇਸਤੇਮਾਲ ਨਾਲ ਰਸਾਇਣਿਕ ਖਾਦਾਂ ਦੀ ਲਾਗਤ ਵੀ ਘੱਟਦੀ ਹੈ |​

ANAEROBICALLY DECOMPOSED AT HIGH TEMPERTAURE

ਫੋਨ ਤੇ ਆਰਡਰ ਦੇਯੋ ਅਤੇ ਕੰਪਨੀ ਦੇ ਟੈਂਕਰ ਆਪਣੇ ਆਪ ਖਾਦ ਪਾ ਕੇ ਜਾਣਗੇ

Benefits of using Liquid Compost / ਲਿਕੁਈਡ ਕੰਪੋਸਟ ਦੇ ਫਾਇਦੇ

Fully Decomposed Compost

Increases Microbial Action in Soil

Acts as an Excellent Soil Conditioner

Increases Carbon Content in Soil

Decreases use of Chemical Fertilizers

ਇਹ ਖਾਦ ਚੰਗੀ ਤਰਾਂ ਗਲੀ ਹੋਈ ਜੈਵਿਕ ਖਾਦ ਹੈ

ਇਹ ਖਾਦ ਜ਼ਮੀਨ ਵਿੱਚ ਜੀਵਾਣੂ ਵਧਾਉਂਦੀ ਹੈ

ਇਹ ਖਾਦ ਮਿੱਟੀ ਨੂੰ ਉਪਜਾਊ ਅਤੇ ਠੀਕ ਕਰਦੀ ਹੈ

ਜ਼ਮੀਨ ਵਿੱਚ ਕਾਰਬਨ ਵਧਾਉਂਦੀ ਹੈ

ਰਸਾਇਣਿਕ ਖਾਦਾਂ ਦੀ ਲਾਗਤ ਘਟਾਉਂਦੀ ਹੈ

How to order Liquid Compost? ਖਾਦ ਨੂੰ ਮੰਗਵਾਉਣਾ ਕਿਵੇਂ ਹੈ ?

ORDER BY PHONE

ਫੋਨ ਤੇ ਆਰਡਰ ਦੇਯੋ ਅਤੇ ਕੰਪਨੀ ਦੇ ਟੈਂਕਰ ਆਪਣੇ ਆਪ ਖਾਦ ਪਾ ਕੇ ਜਾਣਗੇ | ਤੁਸੀ ਕੰਪਨੀ ਦੇ ਨੰਬਰ +91-9877717992 ਤੇ ਫੋਨ ਕਰਕੇ ਆਰਡਰ ਲਿਖਵਾਣਾ ਹੈ |

PAY BY ACCOUNT

ਕੰਪਨੀ ਦੇ ਖਾਤੇ ਵਿੱਚ ਪੈਸੇ ਪਵਾਓ ਅਤੇ ਫੋਨ ਤੇ ਹੀ ਆਪਣਾ ਆਰਡਰ ਪੱਕਾ ਕਰੋ | ਆਪਣਾ ਨਾਮ, ਨੰਬਰ, ਪਤਾ, ਖਾਦ ਪਾਉਣ ਦੀ ਤਾਰੀਕ, ਅਤੇ ਜਰੂਰੀ ਜਾਣਕਾਰੀ ਨੋਟ ਕਰਵਾਓ |

GET DELIVERY

ਕੰਪਨੀ ਦੇ ਟੈਂਕਰ ਆ ਕੇ ਆਪਣੇ ਆਪ ਖਾਦ ਪਾ ਕੇ ਜਾਣਗੇ | ਤੁਸੀ ਸਿਰਫ ਆਪਣੇ ਖੇਤ ਵਾਲ ਇਸ਼ਾਰਾ ਕਰਨਾ ਹੈ |

Production Process - ਖਾਦ ਨੂੰ ਬਣਾਉਣ ਦਾ ਪ੍ਰੋਸੱਸ

Different types of Applications - ਪਾਉਣ ਦੇ ਤਰੀਕੇ

Spray in fields

ਖਾਲੀ ਖੇਤ ਵਿੱਚ ਜ਼ਮੀਨ ਤੇ ਸਪਰੇ ਕਰਨੀ

Mixing with running canal water

ਨੱਕੇ ਤੇ ਪਾਣੀ ਨਾਲ ਖਾਦ ਲਗਾਉਣੀ

liquid compost in kinnow

Drenching of soil without spray

ਬਿਨ੍ਹਾਂ ਸਪਰੇ ਕੀਤੇ ਬੂਟਿਆਂ ਨੂੰ ਖਾਦ ਪਾਉਣੀ

water storage tanks in farms

Mixing in Water Storage Tanker

ਪਾਣੀ ਦੀ ਡਿੱਗੀ ਵਿੱਚ ਖਾਦ ਪਵਾਉਣੀ

Costing & Dosage - ਕੀਮਤ ਅਤੇ ਪਾਉਣ ਦੀ ਮਾਤਰਾ

Per Acre Dosage = 1000 Litres / 10 Quintal

liquid compost handiaya

8 Acre Tanker (8000 Ltrs)

PRICE : 2700 Rs Per Acre (upto 100 Kms from Barnala), 3200 Rs Per Acre (150 Kms)

liquid tanker 8 acre arc biofuel

4.5 Acre Tanker (4500 Ltrs)

PRICE : 3200 Rs Per Acre (100 Kms)

16000 Ltrs - 32000 Ltrs

PRICE: Rs.2000 Per 1000 Ltr Ex Factory, Transport Extra, Delivery in Haryana, Rajasthan, Uttar Pradesh, Uttrakhand.

Subscribe us on Youtube to watch all videos.

Scroll to top
CLICK HERE TO WHATSAPP